ਈਜੀ ਟਰੱਕਇੰਗ ਬਾਰੇ ਜਾਣੋ

ਸਾਡਾ ਕੰਮ ਕਰਨ ਦਾ ਤਰੀਕਾ

ਜਦੋਂ ਤੁਸੀਂ ਆਪਣੀ ਟਰਾਂਸਪੋਰਟੇਸ਼ਨ ਮੈਨਜਮੈਂਟ ਦੀਆਂ ਜ਼ਰੂਰਤਾਂ ਲਈ ਸਾਡੇ ਨਾਲ ਕੰਮ ਕਰਦੇ ਹੋ, ਤਾਂ ਤੁਸੀਂ ਆਪਣਾ ਧਿਆਨ ਫਰਾਇਟ ਨੂੰ ਮੈਨੇਜ ਕਰਨ ਲਈ ਆਉਣ ਵਾਲਿਆਂ ਮੁਸ਼ਕਿਲਾਂ ਦੀ ਬਜਾਏ, ਕਾਰੋਬਾਰ ਨੂੰ ਅੱਗੇ ਵਧਾਉਣ ਵਿੱਚ ਲਗਾ ਸਕਦੇ ਹੋ | ਚਾਹੇ ਤੁਸੀਂ ਆਪਣੇ ਸਾਰੇ ਲੌਜਿਸਟਿਕ ਆਪਰੇਸ਼ਨਾਂ ਨੂੰ ਆਊਟ ਸੌਰਸ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਟਰਾਂਸਪੋਰਟੇਸ਼ਨ ਦੀਆਂ ਜ਼ਰੂਰਤਾਂ ਦੇ ਸਿਰਫ ਇੱਕ ਖਾਸ ਹਿੱਸੇ ਨੂੰ, ਅਸੀਂ ਤੁਹਾਡੇ ਨਾਲ ਇਕ ਟੀਮ ਦੀ ਤਰ੍ਹਾਂ ਕੰਮ ਕਰਾਂਗੇ ਅਤੇ ਰੋਜ਼ਾਨਾ ਆਉਣ ਵਾਲਿਆਂ ਮੁਸ਼ਕਿਲਾਂ ਲਈ ਸਹੀ ਸਲਾਹ ਦੇਵਾਂਗੇ, ਤਾਂ ਜੋ ਤੁਹਾਡੇ ਫਰਾਇਟ ਦੇ ਖਰਚਿਆਂ ਨੂੰ ਘੱਟ ਕੀਤਾ ਜਾ ਸਕੇ | ਜੋ ਤੁਹਾਡੇ ਕਾਰੋਬਾਰ ਲਈ ਲਾਭਦਾਇਕ ਹੋਵੇਗਾ |

ਆਪਣੇ ਟਰੱਕਿੰਗ ਕਾਰੋਬਾਰ ਨੂੰ ਚਲਾਉਣ ਦਾ ਸਹੀ ਤਰੀਕਾ

ਸਾਡਾ ਨਜ਼ਰੀਆ

ਅਸੀਂ ਕੌਣ ਹਾਂ

ਈਜੀ ਟਰੱਕਇੰਗ ਤੁਹਾਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਸਮਰੱਥ ਬਣਾਉਂਦੀ ਹੈ|

ਈਜ਼ੀ ਟਰੱਕਿੰਗ ਇੱਕ ਐਂਟਰਪ੍ਰਾਈਜ਼-ਲੈਵਲ ਤੇ ਕੰਮ ਕਰਨ ਵਾਲਾ, ਅਡਵਾਂਸ, ਲੌਜਿਸਟਿਕਸ ਪਲੇਟਫਾਰਮ ਹੈ ਜੋ ਤੁਹਾਨੂੰ ਈਜ਼ੀ ਟਰੱਕਇੰਗ ਦੀ ਲੌਜਿਸਟਿਕਸ ਸੇਵਾਵਾਂ ਦੇ ਨਾਲ ਜੋੜਦਾ ਹੈ|

ਦੇਖ ਰੇਖ ਵਿਚ ਸੁਧਾਰ

ਈਜੀ ਟਰੱਕਇੰਗ TMS ਤੁਹਾਡੀਆਂ ਸ਼ਿਪਮੈਂਟਸ, ਰਿਪੋਰਟਿੰਗ ਅਤੇ ਬਿਜ਼ਨਸ ਇੰਟੈੱਲੀਜੇਨਸ ਦਾ ਜਾਇਜਾ ਲੈਕੇ ਤੁਹਾਨੂੰ ਸਹੀ ਫੈਸਲੇ ਲੈਣ ਚ ਮੱਦਦ ਕਰਦਾ ਹੈ |

ਕਾਰੋਬਾਰ ਨੂੰ ਵਧਾਓ

ਨਵੀਆਂ ਤਕਨੀਕਾਂ ਅਤੇ ਮਾਹਿਰ ਟੀਮਾਂ ਦੀ ਵਰਤੋਂ ਕਰਕੇ ਤੁਹਾਡੇ ਕੰਮ ਨੂੰ ਆਸਾਨ ਅਤੇ ਵਧਾਉਂਦਾ ਹੈ

ਖਰਚੇ ਘਟਾਓ

ਸਾਡੇ 50,000 ਮਲਟੀਮੌਡਲ ਕੈਰੀਅਰਾਂ ਦੇ ਨੈਟਵਰਕ ਨਾਲ ਜੁੜੋ ਅਤੇ ਸਹੀ ਰੇਟ ਤੇ ਵਧੀਆ ਸਰਵਿਸ ਪਾਓ

ਰਿਸਕ ਨੂੰ ਕੰਟਰੋਲ ਕਰੋ

ਅਸੀਂ ਇਹ ਸੁਨਿਸ਼ਚਿਤ ਕਰਦੇ ਹਾਂ ਕੇ ਸਹੀ ਕੈਰੀਅਰ ਤੁਹਾਡੇ ਲੋਡ ਨੂੰ ਲੈਕੇ ਜਾਣਗੇ |