ਯੂ.ਕੇ. ਵਿੱਚ ਟਰੱਕ ਡਰਾਈਵਰਾਂ ਦੀ ਘਾਟ ਨੂੰ ਦੇਖਦਿਆਂ, ਮੰਗਲਵਾਰ ਨੂੰ ਬ੍ਰਿਟਿਸ਼ ਫੌਜੀਆਂ ਨੇ ਪੈਟਰੋਲ ਸਟੇਸ਼ਨਾਂ ਤੇ Fuel Deliver ਕਰਨਾ ਸ਼ੁਰੂ ਕਰ ਦਿੱਤਾ | ਇਸ ਨਾਲ ਸਟੇਸ਼ਨਾਂ ਤੇ ਹਫੜਾ-ਦਫੜੀ ਵਿੱਚ ਤੇਲ ਦੀ ਖਰੀਦ ਹੋਣੀ ਸ਼ੁਰੂ ਹੋ ਗਈ, ਹਾਲਾਂਕਿ ਪ੍ਰਧਾਨ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਦੁਨੀਆ ਦੀ ਪੰਜਵੀ ਸਭ ਤੋਂ ਵੱਡੀ Economy ਸੰਕਟ ਵੱਲ ਜਾ ਰਹੀ ਹੈ |

ਕੋਵਿਡ-19 ਕਾਰਨ ਕਾਮਿਆਂ ਦੀ ਘਾਟ ਦਾ ਅਸਰ ਯੂ. ਕੇ. ਵਿੱਚ ਸਾਫ ਦਿਖਾਈ ਦੇ ਰਿਹਾ ਹੈ | ਡਰਾਈਵਰਾਂ ਦੀ ਘਾਟ ਕਾਰਨ  Fuel ਤੋਂ ਲੈ ਕੇ ਪੋਲਟਰੀ ਅਤੇ Packed Water ਤੱਕ, ਹਰ ਚੀਜ਼ ਦੀ ਸਪਲਾਈ ਤੇ ਅਸਰ ਪੈ ਰਿਹਾ ਹੈ | 

Southern England ਦੇ ਕਈ Fuel Stations ਉੱਪਰ ਫੌਜੀਆਂ ਦੁਆਰਾ Fuel Deliver ਕਰਦਿਆਂ ਦੇਖਿਆ ਗਿਆ ਹੈ | 

BBC Radio ਦੁਆਰਾ ਜਦੋ ਪ੍ਰਧਾਨ ਮੰਤਰੀ Boris Johnson ਨੂੰ ਪੁੱਛਿਆ ਗਿਆ ਕਿ ਕੀ United Kingdom ਕਿਸੇ ਸੰਕਟ ਵਿੱਚ ਹੈ? ਤਾਂ ਉਹਨਾਂ ਨੇ ਕਿਹਾ “ਨਹੀਂ”| Johnson ਨੇ ਕਿਹਾ UK ਵਿੱਚ 1970 ਦੇ crisis ਵਰਗੇ ਹਾਲਤ ਨਹੀਂ ਬਣਨ ਦਿੱਤੇ ਜਾਣਗੇ ਅਤੇ ਸਾਰੇ ਕਾਰੋਬਾਰੀਆਂ ਨੂੰ ਸਾਲਾਂ ਤੋਂ ਚਲਦੀ ਆ ਰਹੀ ਸਸਤੀ imported labour ਦੀ ਆਦਤ ਛੱਡਣ ਦੀ ਅਪੀਲ ਕੀਤੀ| 

Johnson ਨੇ ਕਿਹਾ, “ਜੋ ਤੁਸੀ ਪਿਛਲੇ 20 ਜਾਂ 25 ਸਾਲਾਂ ਤੋਂ ਦੇਖ ਰਹੇ ਹੋ, ਇਹ ਇੱਕ ਅਜਿਹਾ ਸਮਾਂ ਸੀ ਜਿਸ ਵਿੱਚ ਬਹੁਤ ਸਾਰੇ business, ਘੱਟ ਲਾਗਤ ਦੇ ਨਾਲ ਘੱਟ ਤਨਖਾਹ ਦੇ ਰਹੇ ਸਨ| ਇਹ ਸਭ immigration ਨੂੰ mainline ਬਣਾਉਣ ਲਈ ਕੀਤਾ ਗਿਆ ਸੀ|

ਦੂਜ਼ੇ ਪਾਸੇ, ਤਾਜ਼ਾ ਖ਼ਬਰਾਂ ਦੇ ਅਨੁਸਾਰ ਮੰਗਲਵਾਰ ਨੂੰ London ਅਤੇ Southern England ਵਿੱਚ ਸਾਰੇ Gas Station ਬੰਦ ਰਹੇ| 

Johnson ਵੱਲੋਂ ਇਹ ਵੀ ਕਿਹਾ ਗਿਆ ਕਿ Britain ਨੂੰ 1970 ਦੇ crisis ਵਰਗੇ ਹਾਲਾਤਾਂ ਨਹੀਂ ਜਾਣ ਦਿੱਤਾ ਜਾਵੇਗਾ, ਜਦੋ ਮਹਿਗਾਈ 22.6 % ਤੇ ਪਹੁੰਚ ਗਈ ਸੀ| Economy ਪੂਰੀ ਤਰਾਂ ਨਾਲ ਠੱਪ ਹੋ ਗਈ ਸੀ ਅਤੇ ਸਰਕਾਰ ਨੂੰ International Monetary Fund ਤੋਂ ਉਧਾਰ ਲੈਣਾ ਪਿਆ ਸੀ | ਮੈਨੂੰ ਨਹੀਂ ਲਗਦਾ ਕਿ ਇਹ ਸਮੱਸਿਆ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰੇਗੀ ਅਤੇ ਮੈਨੂੰ ਲਗਦਾ ਹੈ ਕਿ ਇਸ ਦੇਸ਼ ਵਿੱਚ Logistics ਦੀ ਸਮਸਿਆ ਨੂੰ sort out ਕਰਨ ਦੀ ability ਹੈ ਅਤੇ ਸਾਡੀ Supply Chain ਬਹੁਤ ਮਜ਼ਬੂਤ ​​ਹੈ |

easy trucking

Leave a Reply

Your email address will not be published. Required fields are marked *