ਇਸ ਹਫਤੇ, U.S. Border Patrol ਏਜੰਟਾਂ ਨੇ ਇੱਕ ਸੂਹ(tip) ਮਿਲਣ ਤੋਂ ਬਾਅਦ El Paso, Texas ਵਿੱਚ ਮਨੁੱਖੀ ਤਸਕਰੀ(human smuggling) ਦੀ ਇੱਕ ਵੱਡੀ ਕੋਸ਼ਿਸ਼ ਨੂੰ ਰੋਕ ਦਿੱਤਾ।

Incident ਐਤਵਾਰ, 6 ਫਰਵਰੀ ਨੂੰ ਦੇਰ ਸ਼ਾਮ ਨੂੰ ਸ਼ੁਰੂ ਹੋਇਆ

Incident ਐਤਵਾਰ, 6 ਫਰਵਰੀ ਨੂੰ ਦੇਰ ਸ਼ਾਮ ਨੂੰ ਸ਼ੁਰੂ ਹੋਇਆ, ਜਦੋਂ U.S. Customs and Border Patrol ਦੇ ਅਨੁਸਾਰ, AntiSmuggling (ASU) unit ਨੂੰ ਨਿਯੁਕਤ Ysleta Border Patrol Agents ਨੂੰ Pellicano Drive ਦੇ ਨੇੜੇ ਸਥਿਤ ਇੱਕ ਖਾਲੀ ਇਮਾਰਤ ਵਿੱਚ ਹੋਣ ਵਾਲੀ suspected smuggling activity ਬਾਰੇ ਇੱਕ tip ਮਿਲੀ। 

Ysleta ਏਜੰਟਾਂ ਨੂੰ Santa Teresa Anti-Smuggling (ASU) ਯੂਨਿਟ ਤੋਂ far east El Paso ਵਿੱਚ ਇੱਕ ਹੋਰ ਟਿਕਾਣੇ ਬਾਰੇ ਵਾਧੂ ਜਾਣਕਾਰੀ ਪ੍ਰਾਪਤ ਹੋਈ ਜਿਸਦੀ ਵਰਤੋਂ smuggling scheme ਦੇ ਹਿੱਸੇ ਵਜੋਂ ਕੀਤੀ ਜਾ ਰਹੀ ਸੀ।

Investigation ਦੌਰਾਨ, ਏਜੰਟਾਂ ਨੇ ਸੋਮਵਾਰ early morning ਇੱਕ ਮਨੁੱਖੀ ਤਸਕਰੀ(human smuggling) ਦੀ ਘਟਨਾ ਵਿੱਚ ਸ਼ਾਮਲ ਮੰਨਿਆ ਜਾਂਦੇ ਇੱਕ ਸੈਮੀ ਟਰੱਕ ਦੀ ਪਛਾਣ ਕੀਤੀ।

ਏਜੰਟਾਂ ਨੇ vehicle stop ‘ਤੇ ਟਰੱਕ ਰੋਕਿਆ, ਜਿਸ ਕਾਰਨ ਟ੍ਰੇਲਰ ਵਿੱਚ ਫਸੇ 132 ਵਿਅਕਤੀਆਂ ਦੀ ਖੋਜ(discovery) ਹੋਈ।

ਟ੍ਰੇਲਰ ਵਿਚਲੇ group ਵਿੱਚ Guatemala, Honduras, Mexico, ਅਤੇ Ecuador ਦੇ ਦੋ ਅਣਪਛਾਤੇ(unaccompanied) ਬੱਚੇ ਅਤੇ 130 adults ਸ਼ਾਮਲ ਸਨ। ਇਹਨਾਂ ਵਿੱਚੋਂ ਕੁਝ ਲੋਕਾਂ ਨੂੰ Mexico ਕੱਢ ਦਿੱਤਾ ਗਿਆ ਸੀ ਜਦੋਂ ਕਿ ਬਾਕੀਆਂ ਨੂੰ Centralized Processing Center ਵਿੱਚ ਲਿਜਾਇਆ ਗਿਆ ਸੀ।

ਟਰੱਕ ਡਰਾਈਵਰ ਅਤੇ ਸਵਾਰੀਆਂ ‘ਤੇ Conspiracy to Transport ਦੇ ਦੋਸ਼ ਲੱਗੇ ਹਨ।

ਘਟਨਾ(incident) ਦੀ ਜਾਂਚ(investigation) ਜਾਰੀ ਹੈ।

“Human smugglers ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੀ ਕੋਈ ਪਰਵਾਹ ਨਹੀਂ ਕਰਦੇ ਹਨ ਜਿਨ੍ਹਾਂ ਦਾ ਉਹ ਲਾਭ(profit) ਲਈ exploit ਕਰਦੇ ਹਨ।” El Paso Sector Chief Patrol Agent Gloria I. Chavez ਨੇ ਕਿਹਾ। “ਇਹ ਖ਼ਤਰਨਾਕ smuggling ਦੀਆਂ ਚਾਲਾਂ migrant lives ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ ਅਤੇ ਉਹਨਾਂ ਦੇ ਬੇਰਹਿਮ ਅਤੇ ਲਾਪਰਵਾਹ ਤਰੀਕਿਆਂ ਦਾ ਪਰਦਾਫਾਸ਼(expose) ਕਰਦੀਆਂ ਹਨ ਜੋ Transnational Criminal Organizations ਆਪਣੀਆਂ ਗੈਰ ਕਾਨੂੰਨੀ activities ਨੂੰ ਅੰਜਾਮ ਦੇਣ ਲਈ ਵਰਤਦੇ ਹਨ।” “ਮੈਂ Santa Teresa ਅਤੇ Ysleta Anti-Smuggling Units ਦਾ ਬਹੁਤ ਧੰਨਵਾਦੀ ਅਤੇ ਮਾਣ ਮਹਿਸੂਸ ਕਰਦਾ ਹਾਂ ਜੋ ਮਿਲ ਕੇ ਕੰਮ ਕਰ ਰਹੇ ਹਨ ਜਿਸ ਨੇ Ysleta Station ਦੇ ਏਜੰਟਾਂ ਨੂੰ 132 migrants ਨੂੰ safely rescue ਕਰਨ ਦੀ ਅਗਵਾਈ ਕੀਤੀ।”

Leave a Reply

Your email address will not be published. Required fields are marked *